Back
फरीदकोट के अमर आश्रम के सामने अज्ञात कार चालक ने राहगीर को बेरहमी से मार डाला, फिर दंपति टकराकर घायल...
NSNaresh Sethi
Dec 20, 2025 02:47:45
Kot Kapura, Punjab
ਫਰੀਦਕੋਟ ਦੇ ਅਮਰ ਆਸ਼ਰਮ ਦੇ ਸਾਹਮਣੇ ਇੱਕ ਅਣਪਛਾਤੇ ਕਾਰ ਚਾਲਕ ਵੱਲੋਂ ਸੜਕ ਤੇ ਜ਼ਾ ਰਹੇ ਇਕ ਵਿਅਕਤੀ ਨੂੰ ਬੁਰੀ ਤਰਾਂ ਦਰੜ ਦੇਣ ਤੋਂ ਬਾਅਦ ਅੱਗੇ ਜਾ ਰਹੇ ਇੱਕ ਹੋਰ ਪਤੀ ਪਤਨੀ ਨੂੰ ਬੁਰੀ ਤਰਾਂ ਟੱਕਰ ਮਾਰੀ ਜਿਸ ਕਾਰਨ ਦੋਨੋ ਬੁੜਕ ਕੇ ਸੜਕ ਤੇ ਵੱਜੇ ਜਿਨ੍ਹਾਂ ਦੇ ਕਾਫ਼ੀ ਸੱਟਾਂ ਲੱਗੀਆਂ। ਮੌੱਕੇ ਤੇ ਮੌਜੂਦ ਲੋਕਾਂ ਵੱਲੋਂ ਫੋਨ ਕਰਨ ਦੇ ਬਾਵਜੂਦ ਘਟਨਾ ਵਾਲੀ ਥਾ ਤੇ ਐਮਬੂਲੈਂਸ ਨਹੀਂ ਪੁੱਜੀ। ਆਖਰ ਪੀਸੀਆਰ ਮੁਲਾਜ਼ਮਾਂ ਨੂੰ ਸੱਦਿਆ ਗਿਆ ਅਤੇ ਉਨ੍ਹਾਂ ਦੇ ਕਹਿਣ ਤੇ ਪੁਲਿਸ ਦੀ ਇੰਟਰਸੇਪਟਰ ਗੱਡੀ ਰਾਹੀਂ ਜਖਮੀਆਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲੁ ਲਿਜਾਈਆ ਗਿਆ। ਮੌੱਕੇ ਤੇ ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਦੇ ਕੈਂਟ ਰੋਡ ਦੇ ਰਹਿਣ ਵਾਲੇ ਇਕ ਪਰਿਵਾਰ ਦੀ ਕਾਰ ਚ ਪੇਟ੍ਰੋਲ ਖਤਮ ਹੋ ਗਿਆ ਜੀਸ ਕਾਰਨ ਕਾਰ ਮਾਲਕ ਪੇਟ੍ਰੋਲ ਪੰਪ ਤੋਂ ਤੇਲ ਲੈਣ ਜਾਂਾ ਰਿਹਾ ਸੀ ਜਦਕਿ ਉਸਦਾ ਪਰਿਵਾਰ ਗੱਡੀ ਚ ਹੀ ਬੈਠਾ ਸੀ ਅਤੇ ਜਦ ਉਹ ਪੈਦਲ ਪੇਟ੍ਰੋਲ ਲੈਣ ਜਾਂ ਰਿਹਾ ਸੀ ਤਾਂ ਪਿੱਛੋਂ ਤੇਜੀ ਨਾਲ ਇੱਕ ਰਿਟਜ਼ ਕਾਰ ਜੋ ਪਰਤਖਦਰਸ਼ਿਆ ਦੇ ਦੱਸਣ ਮੁਤਾਬਿਕ ਤੇਜ਼ ਰਫਤਾਰ ਕਾਰ ਨੇ ਉਕਤ ਵਿਅਕਤੀ ਨੂੰ ਦਰੜ ਦਿੱਤਾ ਜੀਸ ਤੋਂ ਬਾਅਦ ਉਸੇ ਕਾਰ ਵੱਲੋਂ ਅੱਗੇ ਜਾ ਰਹੇ ਪਤੀ ਪਤਨੀ ਨੀ ਵੀ ਟੱਕਰ ਮਾਰੀ ਜੀਸ ਨਾਲ ਉਹ ਕਾਰ ਦੇ ਬੋਰਨਟ ਤੋਂ ਉੱਛਲ ਕੇ ਹੇਠਾਂ ਡਿੱਗੇ ਜੀਸ ਕਾਰਨ ਉਨ੍ਹਾਂ ਦੇ ਵੀ ਗੰਭੀਰ ਸੱਟਾਂ ਵੱਜੀਆਂ ਦੱਸਣ ਮੁਤਾਬਿਕ ਇਨ੍ਹਾਂ ਦੋਹਾਂ ਜੀਅ ਦੀ ਕਾਰ ਵੀ ਖਰਾਬ ਸੀ ਜੋ ਮਕੈਨਿਕ ਤੋਂ ਠੀਕ ਕਰਵਾ ਰਹੇ ਸਨ。
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
SRSHRIKANT RAUT
FollowDec 20, 2025 04:45:310
Report
RRRAJA REHBER JAMAL
FollowDec 20, 2025 04:45:140
Report
0
Report
0
Report
0
Report
0
Report
KMKuldeep Malwar
FollowDec 20, 2025 04:35:130
Report
RKRajesh Kumar Sharma
FollowDec 20, 2025 04:34:510
Report
NPNavratan Prajapat
FollowDec 20, 2025 04:33:570
Report
NSNAVEEN SHARMA
FollowDec 20, 2025 04:33:390
Report
HBHeeralal Bhati
FollowDec 20, 2025 04:33:100
Report
MKMANOJ KUMAR
FollowDec 20, 2025 04:33:020
Report
BSBIRENDRA SINHA
FollowDec 20, 2025 04:32:500
Report
RSRavikant Sahu
FollowDec 20, 2025 04:32:310
Report
DKDeepesh Kumar
FollowDec 20, 2025 04:31:570
Report