Back
जसदीप नगर में AAP पर गोलीबारी: पूर्व कांग्रेस सरपंच समेत आरोपी गिरफ्तार
TBTarsem Bhardwaj
Dec 18, 2025 19:00:44
Ludhiana, Punjab
ਲੁਧਿਆਣਾ ਦੇ ਹਲਕਾ ਗਿੱਲ ਦੇ ਅਧੀਨ ਪੈਂਦੇ ਜਸਦੀਪ ਨਗਰ ਇਲਾਕੇ ਵਿੱਚ ਬਲਾਕ ਸੰਮਤੀ ਦੀ ਚੋਣ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਲੋਂ ਆਪਣੇ ਸਾਥੀਆਂ ਨਾਲ ਧੰਨਵਾਦੀ ਦੌਰਾ ਕੀਤਾ ਜਾ ਰਿਹਾ ਸੀ ਉਸ ਸਮੇਂ ਹੀ ਜਸਦੇਵ ਨਗਰ ਇਲਾਕੇ ਦੇ ਵਿੱਚ ਕਾਂਗਰਸ ਤੇ ਸਾਬਕਾ ਸਰਪੰච ਅਤੇ ਉਸਦੇ ਸਾਥੀਆਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਵਰਕਰਾਂ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਨਾਲ ਚਾਰ ਤੋਂ ਪੰਜ ਆਮ ਆਦਮੀ ਪਾਰਟੀ ਦੇ ਵਰਕਰ ਜਖਮੀ ਹੋਏ ਜਿਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਅੱਜ ਦੀ ਭਰਤੀ ਕਰਾਇਆ ਗਿਆ ਇਸ ਘਟਨਾ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਵੀ ਆਪਣੇ ਵਿਚਾਰ ਵਿੱਚ ਗੋਲੀਆਂ ਚਲਾਉਣ ਵਾਲਿਆਂ ਤੇ ਪੱਥਰਬਾਜੀ ਕੀਤੀ ਗਈ। ਜਿਸ ਦੀ ਵੀਡੀਓ ਵੀ ਸਾਹਮਣੇ ਆਈ ਅਤੇ ਜਿਸ ਸਾਬਕਾ ਕਾਂਗਰਸੀ ਸਰਪੰਚ ਨੇ ਗੋਲੀਆਂ ਚਲਾਈਆਂ ਉਸਦੀ ਵੀ ਵੀਡੀਓ ਸਾਹਮਣੇ ਆਈ ਇਸ ਘਟਨਾ ਤੋਂ ਬਾਅਦ ਪੁਲਿਸ ਕਾਰਵਾਈ ਨਾ ਕੀਤੇ ਜਾਣ ਤੇ ਨਾਰਾਜ਼ ਹੋਏ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਮਲੇਰਕੋਟਲਾ ਰੋਡ ਤੇ ਮਰਾਡੋ ਚੌਂਕੀ ਦੇ ਸਾਹਮਣੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ। ਕਾਫੀ ਲੰਬਾ ਸਮਾਂ ਤੱਕ ਧਰਨਾ ਪ੍ਰਦਰਸ਼ਨ ਜਾਰੀ ਰਿਹਾ ਅਤੇ ਜਿਸ ਕਾਰਨ ਰੋਡ ਵੀ ਜਾਮ ਹੋ ਗਿਆ ਪਰ ਜਦੋਂ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਦਾ ਭਰੋਸਾ ਦਿੱਤਾ ਤੁਰੰਤ ਬਾਅਦ ਧਰਨਾ ਚੁੱਕਿਆ ਗਿਆ ਡੀਸੀਪੀ ਜਸ ਕਿਰਨਜੀਤ ਸਿੰਘ ਤੇਜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਉਹਨਾਂ ਕੋਲ ਸ਼ਿਕਾਇਤ ਆਈ ਸੀ ਕਿ ਜਿਲਾ ਪਰਿਸ਼ਦ ਦੀ ਚੋਣ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਉਮੀਦਵਾਰ ਵੱਲੋਂ ਆਪਣੇ ਸਾਥੀਆਂ ਦਾ ਧੰਨਵਾਦ ਜੀ ਦੌਰਾ ਕੀਤਾ ਜਾ ਰਿਹਾ ਉਸ ਸਮੇਂ ਦੱਸਿਆ ਜਾ ਰਿਹਾ ਸਾਬਕਾ ਕਾਂਗਰਸ ਦੇ ਸਾਬਕਾ ਸਰਪੰਚ ਨੇ ਹਮਲਾ ਕੀਤਾ ਇਸ ਮਾਮਲੇ ਦੇ ਵਿੱਚ ਉਹਨਾਂ ਵੱਲੋਂ 307 ਦਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਡੀਸੀਪੀ ਨੇ ਦੱਸਿਆ ਕਿ ਪੰਜ ਲੋਕਾਂ ਤੇ ਬਾਈ ਨੇਮ ਅਤੇ ਬਾਕੀ ਅਣਪਛਾਤੇ ਤੇ ਮਾਮਲਾ ਦਰਜ ਕੀਤਾ ਜਾ ਰਿਹਾ ਜਿਨਾਂ ਦੇ ਵਿੱਚੋਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਰਿਹਾ ਜਿਸ ਵਿੱਚ ਇੱਕ ਪੂਜਾ ਸ਼ਰਮਾ ਇੱਕ ਹਰਪਾਲ ਸਿੰਘ ਅਤੇ ਇੱਕ ਗੋਲੀਆਂ ਚਲਾਉਣ ਵਾਲੇ ਸਰਪੰਚ ਦਾ ਮੁੰਡਾ ਸ਼ਾਮਿਲ ਹੈ। ਅਤੇ ਇਸ ਮਾਮਲੇ ਦੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
0
Report
44
Report
कांकेर के बड़े तेवड़ा में धर्मांतरण विवाद: शव कब्र से निकाला, चर्च में आगजनी, ईसाई समुदाय आने की सूच
0
Report
105
Report
HSHITESH SHARMA
FollowDec 18, 2025 18:46:520
Report
RRRakesh Ranjan
FollowDec 18, 2025 18:46:340
Report
VMVimlesh Mishra
FollowDec 18, 2025 18:46:150
Report
CSChandrashekhar Solanki
FollowDec 18, 2025 18:45:540
Report
PTPawan Tiwari
FollowDec 18, 2025 18:45:430
Report
AKAlok Kumar
FollowDec 18, 2025 18:45:240
Report
0
Report
STSharad Tak
FollowDec 18, 2025 18:30:150
Report
0
Report