Back
अकाली दल–कांग्रेस ने मिलकर चुनाव लड़ने का आरोप, आप ने किया बहुमत का दावा
DSDharmindr Singh
Dec 18, 2025 14:50:48
Khanna, Punjab
ਆਪ ਨੂੰ ਰੋਕਣ ਲਈ ਅਕਾਲੀ ਦਲ - ਕਾਂਗਰਸ ਨੇ ਮਿਲ ਕੇ ਚੋਣਾਂ ਲੜੀਆਂ- ਮੰਤਰੀ ਸੌਂਦ
ਖੰਨਾ ਵਿੱਚ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਪ੍ਰੈਸ ਕਾਨਫਰੰਸ ਕਰਕੇ ਕਾਂਗਰਸ ਵੱਲੋਂ ਮੰਗੇ ਜਾ ਰਹੇ ਅਸਤੀਫੇ ਦਾ ਤਿੱਖਾ ਜਵਾਬ ਦਿੱਤਾ। ਮੰਤਰੀ ਸੌਂਦ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਅਸਤੀਫਾ ਮੰਗਣ ਤੋਂ ਪਹਿਲਾਂ ਕਾਂਗਰਸ ਨੂੰ ਆਪਣੇ ਘਟਦੇ ਜਨਾਧਾਰ ਬਾਰੇ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕੁਝ ਬੂਥਾਂ ਦੇ ਅੰਕੜੇ ਸਾਂਝੇ ਕਰਦੇ ਹੋਏ ਦੋਸ਼ ਲਗਾਇਆ ਕਿ ਖੰਨਾ ਵਿੱਚ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਮਿਲ ਕੇ ਚੋਣਾਂ ਲੜੀਆਂ ਤਾਂ ਜੋ ਆਮ ਆਦਮੀ ਪਾਰਟੀ ਨੂੰ ਹਰਾਇਆ ਜਾ ਸਕੇ, ਪਰ ਇਸਦੇ ਬਾਵਜੂਦ ‘ਆਪ’ ਪਹਿਲੇ ਨੰਬਰ ’ਤੇ ਰਹੀ। ਪੰਚਾਇਤ ਮੰਤਰੀ ਨੇ ਕਾਂਗਰਸ ਨੇਤਾ ਗੁਰਕੀਰਤ ਸਿੰਘ ਕੋਟਲੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅੱਜ ਉਹ ਉਨ੍ਹਾਂ ਤੋਂ ਅਸਤੀਫਾ ਮੰਗ ਰਹੇ ਹਨ, ਪਰ ਪਹਿਲਾਂ ਇਹ ਦੱਸਣ ਕਿ ਕਾਂਗਰਸ ਦੀ ਹਾਲਤ ਕੀ ਹੋ ਗਈ ਹੈ। ਪਿਛਲੀ ਵਾਰ ਖੰਨਾ ਵਿੱਚ ਕਾਂਗਰਸ ਦੇ 12 ਬਲਾਕ ਕਮੇਟੀ ਮੈਂਬਰ ਸਨ, ਜੋ ਹੁਣ ਘਟ ਕੇ ਸਿਰਫ਼ 5 ਰਹਿ ਗਏ ਹਨ। ਇਹ ਕਾਂਗਰਸ ਦੀ ਸਾਫ਼ ਹਾਰ ਹੈ। ਸੌਂਦ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਦੋਂ ਕੋਟਲੀ ਦੀ ਜ਼ਮਾਨਤ ਜਬਤ ਹੋਈ ਸੀ, ਉਸ ਵੇਲੇ ਉਨ੍ਹਾਂ ਅਸਤੀਫਾ ਕਿਉਂ ਨਹੀਂ ਦਿੱਤਾ। ਅੱਜ ਅਸਤੀਫੇ ਦੀ ਮੰਗ ਕਰਨਾ ਸਿਰਫ਼ ਰਾਜਨੀਤਿਕ ਨਿਰਾਸ਼ਾ ਦਾ ਪ੍ਰਗਟਾਵਾ ਹੈ।
ਮੰਤਰੀ ਸੌਂਦ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਖੰਨਾ ਵਿੱਚ ਪਹਿਲੀ ਵਾਰ ਬਲਾਕ ਕਮੇਟੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲੜੀਆਂ। ਪਾਰਟੀ ਨੇ ਜੀਰੋ ਤੋਂ ਸ਼ੁਰੂਆਤ ਕਰਕੇ 6 ਬਲਾਕ ਕਮੇਟੀ ਸੀਟਾਂ ਜਿੱਤੀਆਂ ਅਤੇ ਪਹਿਲਾ ਸਥਾਨ ਹਾਸਲ ਕੀਤਾ। ਜ਼ਿਲ੍ਹਾ ਪ੍ਰੀਸ਼ਦ ਵਿੱਚ ਵੀ ‘ਆਪ’ ਨੇ ਇੱਕ ਸੀਟ ਜਿੱਤ ਕੇ ਬਰਾਬਰੀ ਦੀ ਸਥਿਤੀ ਬਣਾਈ, ਜਦਕਿ ਕਾਂਗਰਸ ਦਾ ਖਾਤਾ ਤੱਕ ਨਹੀਂ ਖੁਲਿਆ। ਇਸਦੇ ਬਾਵਜੂਦ ਕਾਂਗਰਸ ਅਸਤੀਫੇ ਦੀ ਮੰਗ ਕਰ ਰਹੀ ਹੈ, ਜੋ ਬਿਲਕੁਲ ਬੇਬੁਨਿਆਦ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਰਗਟ ਸਿੰਘ ਨੇ ਕੋਟਲੀ ਦੇ ਕਰੀਬੀ ਅਤੇ ਸਾਬਕਾ ਬਲਾਕ ਕਮੇਟੀ ਚੇਅਰਮੈਨ ਸਤਨਾਮ ਸਿੰਘ ਸੋਨੀ ਨੂੰ ਬੁਰੀ ਤਰ੍ਹਾਂ ਹਰਾਇਆ। ਇਹ ਹਾਰ ਸਿਰਫ਼ ਚੋਣੀ ਹਾਰ ਨਹੀਂ ਸੀ, ਸਗੋਂ ਸਾਲਾਂ ਤੋਂ ਚੱਲ ਰਹੇ ਅਹੰਕਾਰ ਦੇ ਟੁੱਟਣ ਦਾ ਨਤੀਜਾ ਹੈ। ਸੌਂਦ ਨੇ ਸਵਾਲ ਕੀਤਾ ਕਿ ਇਸ ਕਰਾਰੀ ਹਾਰ ਤੋਂ ਬਾਅਦ ਕੋਟਲੀ ਨੇ ਖੁਦ ਅਸਤੀਫਾ ਕਿਉਂ ਨਹੀਂ ਦਿੱਤਾ। ਪੰਚਾਇਤ ਮੰਤਰੀ ਨੇ ਅਕਾਲੀ ਨੇਤਾ ਯਾਦਵਿੰਦਰ ਸਿੰਘ ਯਾਦੂ ਖ਼ਿਲਾਫ਼ ਦਰਜ ਕੇਸ ਬਾਰੇ ਕਿਹਾ ਕਿ ਯਾਦੂ ਨੇ ਸਿਰਫ਼ ਮਸ਼ਹੂਰੀ ਲਈ ਕਾਨੂੰਨ ਨੂੰ ਹੱਥ ਵਿੱਚ ਲਿਆ। ਉਨ੍ਹਾਂ ਜਾਣਬੁੱਝ ਕੇ ਐਸਡੀਐਮ ਨਾਲ ਬਦਤਮੀਜ਼ੀ ਕੀਤੀ, ਜਿਸ ਤੋਂ ਬਾਅਦ ਐਸਡੀਐਮ ਨੇ ਲਿਖਤੀ ਸ਼ਿਕਾਇਤ ਦੇ ਕੇ ਪੁਲਿਸ ਤੋਂ ਕਾਰਵਾਈ ਕਰਵਾਈ। ਇਸ ਵਿੱਚ ਆਮ ਆਦਮੀ ਪਾਰਟੀ ਦੀ ਕੋਈ ਭੂਮਿਕਾ ਨਹੀਂ ਹੈ।
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
RKRishikesh Kumar
FollowDec 19, 2025 01:01:000
Report
MKMANTUN KUMAR ROY
FollowDec 19, 2025 01:00:310
Report
0
Report
0
Report
44
Report
TBTarsem Bhardwaj
FollowDec 18, 2025 19:00:440
Report
कांकेर के बड़े तेवड़ा में धर्मांतरण विवाद: शव कब्र से निकाला, चर्च में आगजनी, ईसाई समुदाय आने की सूच
0
Report
105
Report
HSHITESH SHARMA
FollowDec 18, 2025 18:46:520
Report
RRRakesh Ranjan
FollowDec 18, 2025 18:46:340
Report
VMVimlesh Mishra
FollowDec 18, 2025 18:46:150
Report
CSChandrashekhar Solanki
FollowDec 18, 2025 18:45:540
Report
PTPawan Tiwari
FollowDec 18, 2025 18:45:430
Report
AKAlok Kumar
FollowDec 18, 2025 18:45:240
Report
0
Report