Back
फतहगढ़ साहिब शहिदी मेले के लिए व्यापक सुरक्षा इंतजाम, ड्रोन-योजना और पार्किंग व्यवस्थाएं
RBRohit Bansal
Dec 16, 2025 10:04:41
Chandigarh, Chandigarh
CM MANN PC Special DGP arpit shukla CS KAP sinha ਵੀ ਨਾਲ ਨੇ ਫ਼ਤਹਿਗੜ੍ਹ ਸਾਹਿਬ ਵਿੱਚ ਸ਼ਹੀਦੀ ਜੋੜ ਮੇਲ ਤੇ ਸਭਾ ਦੇ ਜੌ ਪਰਬੰਧ ਨੇ ਉਸ ਮੁੱਦੇ ਤੇ ਪ੍ਰੈੱਸ ਕਾਨਫਰੰਸ 20 ਆਮ ਆਦਮੀ ਕਲੀਨਿਕ 6 ਡਿਸਪੈਂਸਰੀ ਖੋਲੀ ਗਈ ਇਸ ਸਮਾਗਮ ਲਈ 200 ਸ਼ਟਲ ਬੱਸ ਬਿਲਕੁਲ ਫਰੀ ਲਗਾਈ ਗਈ ਹੈ 100 E ਰਿਕਸਾ ਫਰੀ ਹੋਵੇਗਾ ਸਫਾਈ ਲਈ ਮਚੀਨ ਬੁਲਾਈ ਗਈ ਹੈ, ਆਪ ਦਾ ਹਰ ਵਰਕਰ ਸਫਾਈ ਦਾ ਕੰਮ ਕਰੇਗਾ ਇਸ ਜਗ੍ਹਾ ਤੇ ਹਰ ਇਕ ਵਰਕਰ ਆਪਣੇ ਕੋਲ ਇਕ ਲਿਫ਼ਾਫ਼ਾ ਰਖੇਗਾ ਅਤੇ ਉਸ ਜਗ੍ਹਾ ਤੇ ਹਰ ਸਮੇਂ ਸਫਾਈ ਕਰੇਗਾ ਅਤੇ ਡਿਊਟੀ ਲਗਾਈ ਜਾਵੇਗਾ ਵਰਕਰ ਦਾ ਅਲਗ ਅਲੱਗ ਕੰਪਨੀ ਨੂੰ ਆਰਜ਼ੀ ਤੌਰ ਤੇ ਮੋਬਾਈਲ ਟਾਵਰ ਦਾ ਪਰਬੰਧ ਕੀਤਾ ਗਿਆ ਹੈ Police ਵਲੋ ਇਕ ਨੰਬਰ 01763232838 ਜਾਰੀ ਕੀਤਾ ਗਿਆ ਜਿਸ ਤੇ ਕੋਈ ਵੀ ਮਦਦ ਲਈ ਜਾ ਸਕਦੀ ਹੈ ਜਿਸ ਤੇ ਹਰ ਡਿਪਾਰਟਮੇਂਟ ਦਾ ਕੰਮ ਹੀ ਸਕਦਾ ਹੈ ਪੁਲਸ, ਸਿਹਤ , ਬੱਚੇ ਗਵਾਚਣ ਜਾ ਹੋਰ ਕੋਈ ਵੀ 300 ਤੋਂ ਜ਼ਯਾਦਾ ਕੈਮਰਾ ਲਗਾਏ ਜਾਣਗੇ ਨਿਗਰਾਨੀ ਲਈ 3300 ਤੋਂ ਜ਼ਯਾਦਾ ਪੁਲਸ 72 ਨਾਕੇ ਲਗਾਏ ਗਏ ਨੇ ਇਕ ਮੀਡੀਆ ਸੈਂਟਰ ਵੀ ਤਿਆਰ ਕੀਤਾ ਜਾਵੇਗਾ ਜਿਸ ਤੋਂ information ਮਿਲਦੀ ਰਹੇਗੀ ਹਰ ਏਰੀਆ ਲਈ ਅਲਗ ਅਲਗ ਪਾਰਕਿੰਗ ਰੱਖੀ ਗਈ ਹੈ ਨੇੜੇ ਦੇ ਗੁਰਦਵਾਰੇ ਲਈ ਵੀ ਬੱਸ ਰਾਖੀ ਗਈ ਹੈ ਡਰੋਨ ਰਹੀ ਵੀ ਨਜ਼ਰ ਰੱਖੀ ਜਾਵੇਗੀ 60 ਐਮਬੂਲੈਂਸ ਇਸ ਜਗ੍ਹਾ ਤੇ ਰਹੇਗੀ Parking ਲਈ 5 ਵੱਡਿਆ ਅਤੇ 16 ਛੋਟੀਆ ਪਾਰਕਿੰਗ ਰੱਖੀ ਨੇ 6 ਸੂਚਨਾ ਕੇਂਦਰ ਖੋਲ੍ਹੇ ਗਏ ਨੇ ਨੇੜੇ ਦੇ ਗੁਰਦਵਾਰੇ ਲਈ ਵੀ ਬੱਸ ਰਾਖੀ ਗਈ ਹੈ ਨੇੜੇ ਦੇ ਗੁਰਦਵਾਰੇ ਲਈ ਵੀ ਬੱਸ ਰਾਖੀ ਗਈ ਹੈ Google ਨਾਲ ਗੱਲ ਹੋਈ ਹੈ ਜਿਸ ਨਾਲ ਪਾਰਕਿੰਗ ਅਤੇ ਰਸਤੇ ਦੇ ਜਾਮ ਦਾ ਰੀਅਲ ਟਾਈਮ ਜਾਮ ਬਾਰੇ ਜਾਣਕਾਰੀ ਮਿਲੇਗੀ 50 ਲੱਖ ਤੋਂ ਜ਼ਯਾਦਾ ਸੰਗਤ ਦੇ ਆਉਣ ਦੀ ਉਮੀਦ ਹੈ 3 ਦਿਨ ਦੇ ਅੰਦਰ ਪੂਰੇ ਏਰੀਆ ਨੂੰ 6 ਸੈਕਟਰ ਵਿੱਚ ਵੰਡਿਆ ਗਿਆ ਹੈ ਅਤੇ ਹਰ ਸੈਕਟਰ ਦਾ ਅਲਗ ਅਲੱਗ ਇੰਚਾਰਜ ਲੱਗਿਆ ਗਿਆ ਹੈ ਇੱਕ ਖੂਨ ਦਾਨ ਕੈਂਪ ਵੀ ਲਗਾਇਆ ਜਾਵੇਗਾ ਕੋਈ ਵੀ ਉਸ ਜਗ੍ਹਾ ਤੇ ਬਿਨਾ ਇਜ਼ਾਜ਼ਤ ਦੇ ਖੂਨ ਦਾਨ ਕੈਂਪ ਨਾ ਲਗਾਇਆ ਜਾਵੇ ASJPGC ਨੇ ਹਲੇ ਤਕ ਸਾਨੂੰ ਕਿਸੇ ਤਰ੍ਹਾ ਦੇ ਮਦਦ ਦੀ ਕੋਈ ਗੱਲ ਨਹੀਂ ਕੀਤੀ, ਸਾਡੇ ਸਾਰੇ ਪਰਬੰਧ ਗੁਰਦਵਾਰਾ ਸਾਹਿਬ ਦੇ ਬਾਹਰ ਕੀਤੇ ਜਾਣਗੇ ਅਤੇ ਜੇਕਰ ਐਸਜੀਪੀਸੀ ਵਲੋ ਕੋਈ ਵੀ ਮੰਗ ਆਵੇਗੀ ਤਾਂ ਉਸਨੂੰ ਵੀ ਪੂਰਾ ਕੀਤਾ ਜਾਵੇਗਾ, ਇਸ ਧਰਮ ਦੇ ਮਾਮਲੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ, ਅਸੀ ਹਰ ਪਰਬੰਧ ਕਰਨ ਲਈ ਤਿਆਰ ਹਾ ਲੰਗਰ ਵਾਲੇ ਜੌ ਵੀ ਲੋਕ ਪਰਬੰਧ ਕਰ ਰਹੇ ਨੇ ਓਹ ਇਸ ਚੀਜ਼ ਦਾ ਧਿਆਨ ਰੱਖਣਾ ਜੌ ਵੀ ਓਹਨਾ ਵੱਲੋਂ ਸੜਕ ਤੇ ਲੰਗਰ ਲਗਾਇਆ ਜਾਂਦਾ ਹੈ ਉਸ ਨੂੰ ਕਲੀਅਰ ਕਰਨ ਸੰਗਤ ਨੂੰ ਬੇਨਤੀ ਇਹ ਸੋਗ ਦੇ ਦਿਨ ਨੇ ਤੇ ਇਸ ਨੂੰ ਹੁਲੜ ਬਾਜ਼ੀ ਦੇ ਦਿਨ ਨੇ ਬਣਿਆ ਜਾਵੇ ਫ਼ਤਹਿਗੜ੍ਹ ਸਾਹਿਬ NO VIP zone ਰਹੇਗਾ ਜੇਕਰ ਐਸਜੀਪੀਸੀ ਵਲੋ ਕੋਈ ਬੱਸ ਦੀ ਮੰਗ ਹੁੰਦੀ ਹੈ ਤਾਂ ਅਸੀਂ ਉਸ ਦੇ ਲਈ ਤਿਆਰ ਹਾਂ ਗੁਰੂ ਪੂਰਵ ਦੇ ਮਾਮਲੇ ਤੇ ਜੇਕਰ ਮੈ ਬੋਲਿਆ ਤਾਂ ਫਿਰ ਕਹਿਣਗੇ ਇਹ ਕਿਉ ਬੋਲਿਆ, ਪਰ ਇਸ ਮਾਮਲੇ ਤੇ ਧਾਰਮਿਕ ਸੰਸਥਾ ਨੂੰ ਮਿਲ ਬੈਠ ਕੇ ਗੱਲ ਕਰਨ ਦੀ ਜਰੂਰਤ ਹੈ 6 ਡਰੋਨ ਪੂਰੇ ਸਮਾਗਮ ਤੇ ਨਜ਼ਰ ਰੱਖਣ ਵਾਲੇ ਨੇ ASJPGC ਲਈ ਅਕਾਲੀ ਦਲ ਹੀ VIP ਹੈ ਵੀਪੀ ਆਈ ਹੋਰ ਕੋਈ ਗੱਲ ਨਹੀਂ ਚਲਦੀ ਬੀਜੇਪੀ ਨੇ ਸ਼ਹਿਰ, ਰੇਲ ਦੇ ਨਾਮ ਬਦਲ ਦਿੱਤੇ ਬੱਸ ਹੁਣ ਦੇਸ਼ ਦਾ ਹੀ ਨਾਮ ਬਚਿਆ ਹੈ ਬੱਸ ਉਸਦਾ ਨਾਮ ਨਾ ਬਦਲ ਦੇਣ, ਮਨਰੇਗਾ ਵਾਲਿਆ ਨੂੰ ਦਿਹਾੜੀ ਮਿਲ ਜਾਵੇ ਸਾਰੇ ਦਿਨ ਦੀ ਬੱਸ ਇਹੀ ਕਾਫੀ ਹੈ, ਨਾਮ ਬਦਲ ਕੇ ਕੁਝ ਨਹੀਂ ਹੋਣਾ ਜੇਕਰ ਚੰਗੇ ਕੰਮ ਕਰੋਗੇ ਤਾਂ ਲੋਕ ਥੁੜੇ ਚੌਕ ਵਿੱਚ ਬੁੱਤ ਲਗੋਂਗੇ ਨਹੀਂ ਤਾਂ ਆਪਣੇ ਖੇਤਾਂ ਵਿੱਚ ਲਗੋਨਾ ਪੈਂਦਾ ਬਾਦਲ ਤੇ ਟੰਜ ਇਸ ਸਮੇਂ ਪੰਜਾਬ ਦੇ ਸਾਰੇ ਸ਼ਹਿਰ ਦੇ AQI 70 to 110 ਹੈ ਪਰ delhi ਦਾ 400 ਦੇ ਕਰੀਬ ਹੈ, ਹੁਣ ਤਾਂ ਪੰਜਾਬ ਨੂੰ ਮੰਨ ਜਾਏ ਕੇ ਕਿਸਾਨ ਪਰਾਲੀ ਨਹੀਂ ਜਲਾ ਰਿਹਾ ਹੁਣ ਤਾਂ delhi ਦਾ ਪ੍ਰਦੂਸ਼ਣ ਘੱਟ ਕਰ ਲਓ ਅਸੀ ਤਾਂ ਹਾਲੇ ਝੋਨੇ ਨੂੰ ਵਾਦੀ ਵੀ ਨਹੀਂ ਕੀਤੀ ਸੀ ਤੇ ਉਸਤੋਂ ਪਹਿਲਾ ਹੀ ਮਨਜਿੰਦਰ ਸਿਰਸਾ ਬਿਆਨ ਦੇ ਦਿੱਤਾ, ਇਹਨਾ ਨੂੰ ਤਾਂ ਤਰੀਕ ਦਿੱਤੀ ਹੈ ਬੱਸ ਬਿਆਨ ਦੇ ਸੀਓ ਕਿਸਾਨਾਂ ਦੀਆਂ ਮੰਗਾਂ ਕੇਂਦਰ ਨਾਲ ਸੰਬੰਧਿਤ ਨੇ ਜਾਂ ਪੰਜਾਬ ਨਾਲ ਸੰਬੰਧਿਤ ਨੇ ਪਹਿਲਾਂ ਸਾਡੇ ਨਾਲ ਆ ਕੇ ਮੀਟਿੰਗ ਕਰੋ ਜੇਕਰ ਅਸੀਂ ਜਵਾਬ ਦਿੰਨੇ ਹਾਂ ਫਿਰ ਗੱਲ ਕਰੋ ਕਿਸੇ ਵੀ ਤਰੀਕੇ ਦੀ ਕੋਈ ਗਲਤ ਕਾਰਵਾਈ ਰੇਲ ਰੋਕਣ ਦੀ ਜਾਂ ਕੁਝ ਹੋਰ ਬਰਦਾਸ਼ਤ ਨਹੀਂ ਕੀਤੀ ਜਾਏਗੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowDec 16, 2025 13:16:420
Report
AJAnil Jain
FollowDec 16, 2025 13:14:020
Report
HSHarmeet Singh Maan
FollowDec 16, 2025 13:12:250
Report
SSSanjay Sharma
FollowDec 16, 2025 13:11:050
Report
HSHarmeet Singh
FollowDec 16, 2025 12:32:210
Report
JSJagmeet Singh
FollowDec 16, 2025 12:32:050
Report
BKBIMAL KUMAR
FollowDec 16, 2025 12:23:140
Report
SSSanjay Sharma
FollowDec 16, 2025 12:15:550
Report
ADAnkush Dhobal
FollowDec 16, 2025 12:12:190
Report
SSSanjay Sharma
FollowDec 16, 2025 12:00:48Noida, Uttar Pradesh:MANJINDER SINGH SIRSA (DELHI MINISTER) PRESS CONFERENCE
0
Report
RBRohit Bansal
FollowDec 16, 2025 11:56:490
Report
SSSanjay Sharma
FollowDec 16, 2025 11:56:01Noida, Uttar Pradesh:ਪਰਾਲ਼ੀ ਦੇ ਮਸਲੇ ''ਤੇ ਪੰਜਾਬ ਦਾ ਪੱਖ ਰੱਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ, ਚੰਡੀਗੜ੍ਹ ਤੋਂ
0
Report
SSSanjay Sharma
FollowDec 16, 2025 11:32:360
Report
GPGYAN PRAKASH
FollowDec 16, 2025 11:26:290
Report
RMRakesh Malhi
FollowDec 16, 2025 11:08:230
Report